Sidebar
Haumain Ton ‘Tun Hi’ Vall
Rs.300.00
Product Code: SB239
Availability: In Stock
Viewed 1310 times
Share This
Product Description
No of Pages 234. ਹਉਮੈ ਤੋਂ ‘ਤੂੰ ਹੀ’ ਵੱਲ Writen By: Jaswant Singh Neki (Dr.) ਹਉਮੈ ਬਾਰੇ ਤਕਰੀਬਨ ਸਾਰੇ ਧਰਮਾਂ ਦੀ ਇਹੋ ਮਾਨਤਾ ਹੈ ਕਿ ਇਹ ਸਾਨੂੰ ਬੁਨਿਆਦੀ ਏਕਤਾ ਤੋਂ ਵਖਰਿਆਉਂਦੀ ਹੈ ਤੇ ਇਹ ‘ਨਿਜ’ ਤੇ ‘ਪਰ’, ‘ਵਸਤੂ’ ਤੇ ‘ਅਵਸਤੂ’ ਆਦਿ ਵਿਚ ਨਿਖੇੜਾ ਪਾਉਣ ਵਾਲੀ ਦੰਵਦਾਤਮਕ ਸੋਚਣੀ ਹੈ, ਜੋ ਏਕਤਾ ਨਹੀਂ ਕੇਵਲ ਅਨੇਕਤਾ ਵੇਖਦੀ ਹੈ । ਇਸ ਦੰਵਦ ਕਰਕੇ ਹੀ ਮਨੁੱਖ ਅਸਤਿੱਤਵ ਨੂੰ ਕੇਵਲ ਵਿਰੋਧਤਾਈਆਂ ਰਾਹੀਂ ਹੀ ਵੇਖਦਾ ਹੈ । ਇਹ ਪੁਸਤਕ ਆਤਮ-ਮੰਥਨ ਤੇ ਆਤਮ-ਸਾਧਨਾ ਲਈ ਪ੍ਰੇਰਕ ਰਚਨਾ ਹੈ, ਜੋ ਜਗਿਆਸੂ ਨੂੰ ਹਉਮੈ-ਰੋਗ ਤੋਂ ਛੁਟਕਾਰਾ ਪਾਉਣ ਅਤੇ ‘ਤੂੰ ਹੀ’ ਵੱਲ ਦੇ ਸਫ਼ਰ ਲਈ ਤਿਆਰ ਕਰਦੀ ਹੈ ।